Simplified Seo »

Sunday, 19 May 2013

ਤੈਨੂੰ Video Call ਕਰਨ ਦਾ ਨੀ ਮੈਂ Plan ਬਣਾਇਆ, ਏਸੇ ਕਰਕੇ ਮੈਂ ਚਾਇਨਾ Da ਕੈਮਰੇ ਆਲਾ ਸੈੱਟ Lai ਕੇ ਆਇਆ,,,


ਤੈਨੂੰ Video Call ਕਰਨ ਦਾ ਨੀ ਮੈਂ Plan ਬਣਾਇਆ,
ਏਸੇ ਕਰਕੇ ਮੈਂ ਚਾਇਨਾ Da ਕੈਮਰੇ ਆਲਾ ਸੈੱਟ Lai ਕੇ ਆਇਆ,
ਰਾਤੀਂ ਪੈਣ ਲੱਗਿਆਂ ਸੀ Video ਆਲਾ Software Download ਤੇ ਲਾਇਆ,
ਸੁਬਹ ਉੱਠ ਕੇ ਜਦੋਂ ਨੀ ਮੈਂ Phone ਚਲਾਇਆ,
ਸਾਫ਼ ਜਿਹੀ ਦਿਸੀ Display ਤੇ ਕੁਝ ਦਿਸਨਾ ਪਾਇਆ,
ਵਾਹਵਾ ਨੱਪੇ ਬਟਨ ਤੇ ਬੰਦ ਕਰਕੇਵੀ ਚਲਾਇਆ,
ਪਰ ਥੱਕ ਹਾਰ ਕੇ ਮਬੈਲਾਂ ਆਲੇ ਨੂੰ ਦਿਖਾਇਆ,
ਉਹ ਵੀ ਪੱਟੂ ਦੇਖਣ ਸਾਰ ਈ ਹੱਸ ਪਿਆ,
ਤੇਰੀ Setting ਦੇ ਚੱਕਰ 'ਚ ਨੀ ਸਾਲਾ ਫੋਨ ਦਾ ਡਿਸਪਲੇਅ ਈ ਮੱਚ ਗਿਆ,
ਥੋੜਾ ਗੁੱਸਾ ਆਇਆ ਆਪਣੇ ਤੇ ਪਰ ਥੋੜਾ ਹਾਸਾ ਵੀ ਆਇਆ,
ਚੱਲ ਕੋਈ ਨੀ ਕਹਿ ਕੇ ਫਿਰ ਨਵਾ ਡਿਸਪਲੇਅ ਪੁਆਇਆ,
ਖੜੇ ਪੈਰ ਨੀ ਉੱਤੇ ਇਹਦੇ ਢਾਈ ਸੌ ਲਾਇਆ,
ਘੱਟਾ ਘੁੱਟਾ ਕੱਢਕੇ ਜਦੋਂ ਦੁਬਾਰੇ ਬਨਵਾਇਆ,
ਆਪਾ ਹਟਣ ਆਲੇ ਕਿੱਥੇ ਫ਼ੇਸਬੁੱਕਫੇਰ ਚਲਾਇਆ,
ਪਰ ਤੇਰਾ ਮਰਜਾਣੀਏਂ ਫਿਰ ਵੀ ਨਾਕੋਈ ਮੈਸਜ਼ ਆਇਆ,
ਖੋਲੀ ਤੇਰੀ ਪਰੋਫ਼ਾਇਲ ਤਾਂ ਬੜਾਗੁੱਸਾ ਆਇਆ,
ਪਤਾ ਲੱਗਿਆ ਕਿਸੇ ਨੇ Fake ਸੀ ਅਕਾਊਂਟ ਬਣਾਇਆ,
ਫਿਰ ਸੋਚਿਆ ਸਾਲਾ ਐਂਵੇ ਢਾਈ ਸੌਗਵਾਇਆ ਨਾਲੇ ਫੋਨ ਮਚਾਇਆ,
ਕੀਤਾ Logout ਤੇ ਮੈਂ Peg Laya........... ­.............ah ­ahahahaahaahaha
Post a Comment

Search This Blog